Kabaddi: A dynamic sport blending strength and agility in thrilling, fast-paced matches.
Introduction to Kabaddi Kabaddi is a high-octane contact sport that has roots tracing back to ancient India. It is a...
Introduction to Kabaddi Kabaddi is a high-octane contact sport that has roots tracing back to ancient India. It is a...
Kabaddi is a high-intensity sport that demands a unique blend of strength, speed, agility, and stamina. To excel on the...
Lorem Ipsum is simply dummy text of the printing and typesetting industry. Lorem Ipsum has been the industry’s standard dummy...
ਪੰਜਾਬ ਸਪੋਰਟਸ ਕਲੱਬ ਫਰਾਂਸ 1998 ਵਿੱਚ ਸਥਾਪਿਤ ਹੋਇਆ, ਜਿਸ ਦੇ ਮੁੱਖ ਮੈਂਬਰਾਂ ਵਿੱਚ ਰਘਬੀਰ ਸਿੰਘ ਕੁਹਾੜ, ਬਾਜ ਸਿੰਘ ਵਿਰਕ, ਅਤੇ ਚੈਨ ਸਿੰਘ ਚੱਠਾ ਸ਼ਾਮਲ ਹਨ। ਕਲੱਬ ਹਰ ਸਾਲ ਸਾਲਾਨਾ ਕਬੱਡੀ ਟੂਰਨਾਮੈਂਟ ਅਤੇ ਸੱਭਿਆਚਾਰਕ ਮੇਲਾ ਕਰਵਾਉਂਦਾ ਹੈ, ਜਿਸ ਵਿੱਚ ਫਰਾਂਸ, ਬੈਲਜੀਅਮ, ਜਰਮਨੀ ਆਦਿ ਦੇਸ਼ਾਂ ਦੀਆਂ ਟੀਮਾਂ ਭਾਗ ਲੈਂਦੀਆਂ ਹਨ। ਇਹ ਮੇਲੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਲਈ ਮਨਾਏ ਜਾਂਦੇ ਹਨ। ਕਲੱਬ ਦੇ ਸ਼ੁਰੂਆਤੀ ਖਿਡਾਰੀਆਂ ਵਿੱਚ ਮੱਖਣ ਸਿੰਘ ਨੱਥੂ ਚਾਹਲ ਅਤੇ ਮੰਗਲ ਸਿੰਘ ਮੰਗਾ ਹਨ। ਨਵੇਂ ਪਲੇਅਰਾਂ ਵਿੱਚ ਬਲਜੀਤ ਸਿੰਘ, ਬੱਗਾ ਨਾਗੇ, ਅਤੇ ਜੱਗਾ ਦਿਉਲ ਸ਼ਾਮਲ ਹਨ।
Introduction to Kabaddi Kabaddi is a high-octane contact…
Kabaddi is a high-intensity sport that demands a…
Phone: +33 6 99 63 33 04
E-mail: PunjabscFrance@gmail.com
Website: www.PunjabSportsClubFrance.com